ਰਿਪੁਦਮਨ ਮਾਲਿਕ ਕਤਲ ਕੇਸ 'ਚ 2 ਗੈਰ-ਪੰਜਾਬੀ ਗ੍ਰਿਫਤਾਰ | OneIndia Punjabi

2022-07-28 0

ਕੈਨੇਡਾ ਦੇ ਰਿਪੁਦਮਨ ਸਿੰਘ ਮਲਿਕ ਕਤਲ ਕੇਸ ਵਿੱਚ ਕੈਨੇਡਾ ਪੁਲਿਸ ਵੱਲੋਂ ਦੋ ਸਖਸ਼ ਗ੍ਰਿਫਤਾਰ ਕੀਤੇ ਗਏ ਹਨ 21 ਸਾਲਾ ਟੇਨਰ ਫੋਕਸ ਤੇ 23 ਸਾਲਾ ਜੋਸ਼ ਲੋਪੇਜ I ਜਿਕਰਯੋਗ ਹੈ ਕਿ 14 ਜੁਲਾਈ ਨੂੰ ਰਿਪੁਦਮਨ ਮਲਿਕ ਦਾ ਸਰੀ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ I ਕੈਨੇਡਾ ਪੁਲਿਸ ਇਹਨਾਂ ਦੋਵਾਂ ਮੁਲਜ਼ਮਾਂ ਤੋਂ ਮਾਮਲੇ ਬਾਰੇ ਛਾਣਬੀਣ'ਚ ਜੁਟ ਗਈ ਹੈ I #OneIndiaPunjabi #Ripudamansingh #airindia